सोमवार, 11 नवंबर 2013

ਅਜੇ ਤੱਕ ਨਹੀਂ ਰੱਖਿਆ ਗਿਆ ਇਸ਼ਮੀਤ ਦੇ ਨਾਮ ਵਾਲੀ ਸੜਕ ਦਾ ਨੀਂਹ ਪੱਥਰ

ਸਵਰਗੀ ਇਸ਼ਮੀਤ ਦੇ ਪਿਤਾ ਨੇ ਬਿਆਨ ਕੀਤਾ ਆਪਣੇ ਦਿਲ ਦਾ ਦਰਦ 
ਆਖਿਰ ਇਸ ਦੇਸ਼ ਵਿੱਚ ਕਲਾ ਅਤੇ ਸੰਗੀਤ ਵਰਗੇ ਮਾਮਲੇ ਵੀ ਸਿਆਸਤ ਅਤੇ ਅਫਸਰਸ਼ਾਹੀ ਦਾ ਸ਼ਿਕਾਰ ਹੋ ਕੇ ਕਿਓਂ ਲਟਕੇ ਰਹਿ ਜਾਂਦੇ ਹਨ ? ਜਿਸ ਕੰਮ ਨੂੰ ਇਸ਼ਮੀਤ ਦਾ ਪਰਿਵਾਰ ਬਿਨਾ ਕਿਸੇ ਸਵਾਰਥ, ਲਾਲਚ ਅਤੇ ਬੋਝ ਦੇ ਬੜੀ ਹੀ ਸ਼ਰਧਾ ਅਤੇ ਪਿਆਰ ਵਾਲੀ ਭਾਵਨਾ ਨਾਲ ਸੰਭਾਲ ਸਕਦਾ ਹੈ ਉਸ ਦੀ "ਸੰਭਾਲ" ਲਈ ਸਰਕਾਰ ਅਫਸਰਸ਼ਾਹੀ ਪਾਲਣ ਵਾਲੇ ਫਾਲਤੂ ਖਰਚੇ ਕਿਓਂ ਕਰਨਾ ਚਾਹੁੰਦੀ ਹੈ? ਜੇ ਸੜਕਾਂ, ਪੁਲਾਂ ਵਰਗੇ ਮਾਮਲੇ ਪਬਲਿਕ ਨਾਲ ਸਾਂਝ ਪਾ ਕੇ ਉਸਾਰੇ ਜਾ ਸਕਦੇ ਹਨ ਤਾਂ ਅਜਿਹੇ ਸਭਿਆਚਾਰਕ ਪ੍ਰੋਜੈਕਟ ਕਿਓਂ ਨਹੀਂ ਸਿਰੇ ਚੜ੍ਹਨਗੇ? --ਰੈਕਟਰ ਕਥੂਰੀਆ 
Published on Nov 10, 2013
Sardar Gurpinder Singh is the father of late Ishmeet Singh who was the known singer of Ludhiana and his death is still mystery. According to wikipedia Ishmeet Singh (Punjabi: ਇਸ਼ਮੀਤ ਸਿੰਘ, September 2, 1988 -- July 29, 2008) was a winning singer on the STAR Plus show Amul STAR Voice of India.[1] Hailing from Model town, Ludhiana of Punjab, Ishmeet won the Star Plus show in 2007 and also participated in another reality show called Jo Jeeta Wohi Superstar. His first album was a religious Gurbani album called Satgur Tumre Kaaj Savaare. He died by drowning in Maldives on July 29, 2008. He was a second year student of MNC College, Mumbai.

कोई टिप्पणी नहीं:

एक टिप्पणी भेजें